Jhansi Rani Lakshmi Bai Essay Punjabi

On By In 1
ਰਾਣੀ ਲਕਸ਼ਮੀਬਾਈ
ਝਾਂਸੀ ਦੀ ਰਾਣੀ
ਮਨੀਕਰਣਿਕਾ ਮਨੂੰ
ਰਾਜ ਦਾ ਸਮਾਂ1848-58
ਪੂਰਾ ਨਾਮਲਕਸ਼ਮੀਬਾਈ
ਉਪਾਧੀਆਂਝਾਂਸੀ ਦੀ ਰਾਣੀ
ਜਨਮ19 ਨਵੰਬਰ 1828(1828-11-19)
ਕਾਸ਼ੀ, ਉੱਤਰ ਪ੍ਰਦੇਸ਼, ਭਾਰਤ
ਮੌਤ18 ਜੂਨ 1858(1858-06-18) (ਉਮਰ 29)
ਗਵਾਲੀਅਰ, ਉੱਤਰ ਪ੍ਰਦੇਸ਼, ਭਾਰਤ
ਦਫ਼ਨਝਾਂਸੀ
ਅੰਤਮ ਸੰਸਕਾਰਝਾਂਸੀ
ਜਾਨਸ਼ੀਨਅੰਗਰੇਜ਼ੀ ਰਾਜ
ਪਤੀਮਹਾਰਾਜਾ ਗੰਗਾਧਰ ਰਾਓ
ਔਲਾਦਦਮੋਦਰ ਰਾਓ ਅਤੇ ਅਨੰਦ ਰਾਓ(ਗੋਦ ਲਿਆ)
ਖਾਨਦਾਨਬ੍ਰਾਹਮਣ
ਆਦਰਸ਼ ਵਾਕਮੈਂ ਆਪਣੀ ਝਾਂਸੀ ਨਹੀਂ ਦੂਗੀ
ਪਿਤਾਮੋਰੋਪੰਤ ਤਾਂਬੇ
ਮਾਤਾਭਾਗੀਰਥੀ ਸਪਰੇ

ਝਾਂਸੀ ਦੀ ਰਾਣੀ ਲਕਸ਼ਮੀਬਾਈ ਉਚਾਰਨ(ਮਦਦ·ਜਾਣੋ)(ਮਰਾਠੀ: झाशीची राणी लक्ष्मीबाई , ਸ਼ਾਇਦ 19 ਨਵੰਬਰ 1828 – 18 ਜੂਨ 1858) ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ਵਿਚੋਂ ਇੱਕ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿੱਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ 22 ਸਾਲ ਦੀ ਉਮਰ ਵਿੱਚ ਜੰਗ ਦੌਰਾਨ ਮਾਰੀ ਗਈ।

ਮੁੱਢਲੀ ਜੀਵਨ[ਸੋਧੋ]

ਮਨੂੰ ਦੀ ਮਾਂ ਉਸ ਨੂੰ ਬਚਪਨ ਵਿੱਚ ਹੀ ਛੱਡ ਗਈ ਅਤੇ ਪਿਤਾ ਨੇ ਮਾਂ ਬਣ ਕੇ ਉਸ ਦਾ ਪਾਲਣ ਪੋਸ਼ਣ ਕੀਤਾ ਅਤੇ ਸ਼ਿਵਾ ਜੀ ਜਿਹੇ ਬਹਾਦਰਾਂ ਦੀਆਂ ਗਾਥਾਵਾਂ ਸੁਣਾਈਆਂ | ਉਸ ਨੂੰ ਦੇਖ ਕੇ ਅਜਿਹਾ ਲਗਦਾ ਸੀ ਕਿ ਜਿਵੇਂ ਉਹ ਆਪ ਬਹਾਦਰੀ ਦੀ ਅਵਤਾਰ ਹੋਵੇ ਅਤੇ ਜਦੋਂ ਉਹ ਬਚਪਨ ਵਿੱਚ ਸ਼ਿਕਾਰ ਖੇਡਦੀ, ਨਕਲੀ ਜੰਗ ਦੇ ਮੈਦਾਨ ਨੂੰ ਉਸਾਰਦੀ ਤਾਂ ਉਸ ਦੀਆਂ ਤਲਵਾਰਾਂ ਦੇ ਵਾਰ ਵੇਖ ਕੇ ਮਰਾਠੇ ਵੀ ਖੁਸ਼ ਹੋ ਜਾਂਦੇ ਸਨ | ਰਾਣੀ ਲਕਸ਼ਮੀ ਬਾਈ ਦਾ ਜਨਮ ਸ਼ਾਇਦ 19 ਨਵੰਬਰ 1828[1][2][3] ਨੂੰ ਕਾਸ਼ੀ (ਬਨਾਰਸ) ਵਿੱਚ ਮਹਾਰਾਸ਼ਟਰ ਦੇ ਰਹਿਣ ਵਾਲ਼ੇ ਇੱਕ ਬ੍ਰਹਮਣ ਮੋਰੋਪੰਤ ਤਾਂਬੇ ਦੇ ਘਰ ਹੋਇਆ। ੪ ਸਾਲ ਦੀ ਉਮਰ ਵਿੱਚ ਉਸਦੀ ਮਾਂ ਮਰ ਗਈ। ਉਸਨੂੰ ਘਰ ਵਿੱਚ ਈ ਤਾਲੀਮ ਦਿੱਤੀ ਗਈ। ਉਸ ਦਾ ਪਿਓ ਬੀਥੋਰ ਰਿਆਸਤ ਦੇ ਪੇਸ਼ਵਾ ਬਾਜੀ ਰਾਓ ੨ ਦੇ ਦਰਬਾਰ ਚ ਕੰਮ ਕਰਦਾ ਸੀ ਤੇ ਫ਼ਿਰ ਉਹ ਝਾਂਸੀ ਦੇ ਮਹਾਰਾਜਾ ਰਾਜਾ ਬਾਲ ਗੰਗਾਧਰ ਰਾਓ ਨਿਵਾਲਕਰ ਦੇ ਦਰਬਾਰ ਚ ਆ ਗਿਆ। ਉਥੇ ਹੀ ਉਸਨੇ ਸ਼ਾਸਤਰਾਂ ਅਤੇ ਸ਼ਸਤਰਾਂ ਦੀ ਸਿਖਿਆ ਹਾਸਲ ਕੀਤੀ।[4] ੧੪ ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਝਾਂਸੀ ਦੇ ਮਹਾਰਾਜਾ ਗੰਗਾਧਰ ਰਾਓ ਨਾਲ਼ ਹੋ ਗਿਆ। ਵਿਆਹ ਦੇ ਮਗਰੋਂ ਉਸਨੂੰ ਲਕਸ਼ਮੀਬਾਈ ਦਾ ਨਾਂ ਦਿੱਤਾ ਗਿਆ।

ਵਿਆਹ[ਸੋਧੋ]

ਮਨੂੰ ਦਾ ਵਿਆਹ ਝਾਂਸੀ ਦੇ ਰਾਜੇ ਗੰਗਾਧਰ ਰਾਓ ਦੇ ਨਾਲ ਹੋਇਆ | ਉਹ ਰਾਣੀ ਬਣੀ | ਉਸ ਦਾ ਪਤੀ ਹਮੇਸ਼ਾ ਵਿਲਾਸਿਤਾ ਵਿੱਚ ਡੁੱਬਾ ਰਹਿੰਦਾ ਸੀ | ਲਕਸ਼ਮੀ ਬਾਈ ਦੇ ਇੱਕ ਪੁੱਤਰ ਵੀ ਪੈਦਾ ਹੋਇਆ, ਉਹ ਤਿੰਨ ਮਹੀਨੇ ਦਾ ਹੀ ਦੁਨੀਆ ਤੋਂ ਚਲਾ ਗਿਆ |

ਆਪਣੀ ਝਾਂਸੀ ਨਹੀਂ ਦੇਵਾਂਗੀ[ਸੋਧੋ]

ਇਸ ਵਿਚਕਾਰ ਰਾਜਾ ਗੰਗਾਧਰ ਰਾਓ ਵੀ ਸਵਰਗ ਸਿਧਾਰ ਗਏ ਅਤੇ ਤਤਕਾਲੀਨ ਗਰਵਨਰ ਜਨਰਲ ਲਾਰਡ ਡਲਹੌਜੀ ਨੂੰ ਝਾਂਸੀ ਰਾਜ ਹੜਪ ਕਰਨ ਦਾ ਮੌਕਾ ਮਿਲ ਗਿਆ | ਰਾਣੀ ਨੇ ਪਤੀ ਦੇ ਜੀਵਨ ਕਾਲ ਵਿੱਚ ਹੀ ਪੁੱਤ ਗੋਦ ਲਿਆ, ਜਿਸ ਦਾ ਨਾਂਅ ਦਾਮੋਦਰ ਰਾਓ ਰੱਖਿਆ ਗਿਆ | ਅੰਗਰੇਜ਼ ਸ਼ਾਸਕਾਂ ਨੇ ਗੋਦ ਲਈ ਗਈ ਔਲਾਦ ਨੂੰ ਵਾਰਿਸ ਮੰਨਣ ਤੋਂ ਮਨ੍ਹਾ ਕਰ ਦਿੱਤਾ | ਜਦੋਂ ਰਾਣੀ ਨੂੰ ਪੈਨਸ਼ਨ ਲੈ ਕੇ ਝਾਂਸੀ ਛੱਡਣ ਦਾ ਆਦੇਸ਼ ਸੁਣਾਇਆ ਗਿਆ ਤਾਂ ਉਦੋਂ ਰਾਣੀ ਦੇ ਮੂੰਹੋਂ ਭਾਰਤ ਦੀ ਆਤਮਾ ਹੀ ਗਰਜ਼ ਉਠੀ | ਉਸ ਨੇ ਕਿਹਾ¸ਆਪਣੀ ਝਾਂਸੀ ਨਹੀਂ ਦੇਵਾਂਗੀ|

ਅਜ਼ਾਦੀ ਦੀ ਲੜਾਈ[ਸੋਧੋ]

ਇਸ ਤੋਂ ਬਾਅਦ ਫ਼ੌਜੀ ਕ੍ਰਾਂਤੀ ਹੋਈ, ਮਹਾਰਾਣੀ ਝਾਂਸੀ ਨੇ ਬਹਾਦਰੀ ਨਾਲ ਲੜਾਈ ਦੀ ਅਗਵਾਈ ਕੀਤੀ | ਇਸ ਆਜ਼ਾਦੀ ਦੀ ਜੰਗ ਵਿੱਚ ਰਾਣੀ ਦੇ ਬਹਾਦੁਰ ਸਾਥੀ ਤਾਂਤਿਆ ਟੋਪੇ, ਅਜੀਮੁੱਲਾ, ਅਹਿਮਦ ਸ਼ਾਹ ਮੌਲਵੀ, ਰਘੁਨਾਥ ਸਿੰਘ, ਜਵਾਹਰ ਸਿੰਘ, ਰਾਮਚੰਦਰ ਬਹਾਦਰੀ ਨਾਲ ਲੜੇ ਅਤੇ ਸ਼ਹੀਦ ਹੋਏ | ਲਕਸ਼ਮੀ ਬਾਈ ਦੀ ਬਹੁਤ ਵੱਡੀ ਸ਼ਕਤੀ ਉਸ ਦੀਆਂ ਸਹੇਲੀਆਂ ਸਨ ਜੋ ਚੰਗੀਆਂ ਫ਼ੌਜੀ ਹੀ ਨਹੀਂ, ਸੈਨਾਪਤੀ ਬਣ ਗਈਆਂ ਸਨ | ਵਿਆਹ ਤੋਂ ਬਾਅਦ ਸਾਰੀਆ ਰਾਣੀਆ ਨੂੰ ਮਿਤਰ ਬਣਾਇਆਂ ਅਤੇ ਉਨ੍ਹਾਂ ਨੂੰ ਲੜਾਈ ਵਿੱਦਿਆ ਸਿਖਾਈ | ਗੌਸ ਖਾਂ ਅਤੇ ਖੁਦਾ ਬਖਸ਼ ਜਿਹੇ ਤੋਪਚੀਆਂ ਦਾ ਨਾਂਅ ਵੀ ਨਹੀਂ ਭੁਲਾਇਆ ਜਾ ਸਕਦਾ, ਜਿਨ੍ਹਾਂ ਨੇ ਅੰਤਿਮ ਸਾਹ ਤੱਕ ਆਜ਼ਾਦੀ ਲਈ ਵੀਰ ਰਾਣੀ ਦਾ ਸਾਥ ਦਿੱਤਾ |

ਝਾਂਸੀ ਦੇ ਕਿਲ੍ਹੇ ਤੇ ਕਬਜ਼ਾ[ਸੋਧੋ]

ਝਾਂਸੀ ਦੇ ਕਿਲੇ੍ਹ ਉੱਤੇ ਅੰਗਰੇਜ਼ ਕਦੇ ਵੀ ਅਧਿਕਾਰ ਨਹੀਂ ਸੀ ਕਰ ਸਕਦੇ, ਜੇਕਰ ਇੱਕ ਦੇਸ਼-ਧਰੋਹੀ ਦੁੱਲਾ ਜੂ ਅੰਗਰੇਜ਼ਾਂ ਨੂੰ ਰਸਤਾ ਨਾ ਦਿੰਦਾ | 12 ਦਿਨ ਝਾਂਸੀ ਦੇ ਕਿਲ੍ਹੇ ਤੋਂ ਰਾਣੀ ਮੁੱਠੀ ਭਰ ਫ਼ੌਜ ਦੇ ਨਾਲ ਅੰਗਰੇਜ਼ਾਂ ਨੂੰ ਟੱਕਰ ਦਿੰਦੀ ਰਹੀ ਪਰ ਦੇਸ਼ ਦੀ ਬਦਕਿਸਮਤੀ ਕਿ ਗਵਾਲੀਅਰ ਅਤੇ ਟਿਕਮਗੜ ਦੇ ਰਾਜਿਆਂ ਨੇ ਅੰਗਰੇਜ਼ੀ ਫ਼ੌਜ ਦੀ ਮਦਦ ਕੀਤੀ | ਰਾਣੀ ਦਾ ਆਪਣਾ ਹੀ ਇੱਕ ਫ਼ੌਜੀ ਅਧਿਕਾਰੀ ਦੁੱਲਾ ਜੂ ਅੰਗਰੇਜ਼ਾਂ ਨਾਲ ਮਿਲ ਗਿਆ ਨਹੀਂ ਤਾਂ ਕਦੀ ਵੀ ਝਾਂਸੀ ਅੰਗਰੇਜ਼ਾਂ ਦੇ ਹੱਥ ਨਾ ਜਾਂਦੀ | ਇਸ ਲੜਾਈ ਵਿੱਚ ਜਰਨਲ ਹਿਊ ਰੋਜ ਨਾਲ ਰਾਣੀ ਨੇ ਭੀਸ਼ਨ ਸੰਘਰਸ਼ ਕੀਤਾ | ਲੈਫਟਿਨੇਂਟ ਵਾਕਰ ਵੀ ਰਾਣੀ ਦੇ ਹੱਥੋਂ ਜ਼ਖ਼ਮੀ ਹੋ ਕੇ ਭੱਜਿਆ | ਅੰਤ ਵਿੱਚ ਰਾਣੀ ਨੂੰ ਝਾਂਸੀ ਦਾ ਕਿਲ੍ਹਾ ਛੱਡਣਾ ਪਿਆ|

ਗਵਾਂਢੀਆ ਤੋਂ ਮਦਦ[ਸੋਧੋ]

ਗਵਾਲਿਅਰ ਦੇ ਮਹਾਰਾਜਾ ਸਿੰਧੀਆ ਅਤੇ ਬਾਂਗਾ ਦੇ ਨਵਾਬ ਤੋਂ ਰਾਣੀ ਨੇ ਮਦਦ ਦੀ ਮੰਗ ਕੀਤੀ, ਉਹ ਸਹਿਮਤ ਨਹੀਂ ਹੋਏ | ਰਾਣੀ ਨੇ ਗਵਾਲੀਅਰ ਦੇ ਤੋਪਖਾਨੇ ਉੱਤੇ ਹਮਲਾ ਬੋਲ ਦਿੱਤਾ ਗਵਾਲੀਅਰ ਦੇ ਆਜ਼ਾਦੀ ਪ੍ਰੇਮੀ ਸੈਨਿਕਾਂ ਨੇ ਇਨ੍ਹਾਂ ਦਾ ਸਾਥ ਦਿੱਤਾ, ਫਤਹਿ ਵੀ ਮਿਲੀ | ਰਾਓ ਸਾਹਿਬ ਨੇ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ, ਪਰ ਰਾਣੀ ਨੇ ਆਪਣੀਆਂ ਦੋ ਬਹਾਦੁਰ ਸਖੀਆਂ ਕਾਸ਼ੀ ਬਾਈ ਅਤੇ ਮਾਲਤੀ ਬਾਈ ਲੋਧੀ ਦੇ ਨਾਲ ਕੁਝ ਸੈਨਿਕਾਂ ਨੂੰ ਲੈ ਕੇ ਪੂਰਵੀ ਦਰਵਾਜ਼ੇ ਦਾ ਮੋਰਚਾ ਸੰਭਾਲ ਲਿਆ | 17 ਜੂਨ ਨੂੰ ਜਨਰਲ ਹਿਊ ਰੋਜ ਨੇ ਗਵਾਲੀਅਰ ਉੱਤੇ ਹਮਲਾ ਕੀਤਾ |

ਰਾਣੀ ਦਾ ਚਕਰਵਿਊ ਅਤੇ ਸਹੀਦੀ[ਸੋਧੋ]

ਅੰਗਰੇਜ਼ਾਂ ਦੀ ਸ਼ਕਤੀਸ਼ਾਲੀ ਫ਼ੌਜ ਵੀ ਰਾਣੀ ਦੇ ਚਕਰਵਿਊ ਨੂੰ ਤੋੜ ਨਹੀਂ ਸਕੀ | ਪਿੱਛੇ ਤੋਂ ਤੋਪਖਾਨੇ ਅਤੇ ਫ਼ੌਜੀ ਟੁੱਕੜੀ ਦੇ ਨਾਲ ਜਨਰਲ ਸਮਿਥ ਰਾਣੀ ਦਾ ਪਿੱਛਾ ਕਰ ਰਿਹਾ ਸੀ | ਇਸ ਸੰਘਰਸ਼ ਵਿੱਚ ਰਾਣੀ ਦੀ ਫ਼ੌਜੀ ਸਹੇਲੀ ਮੁੰਦਰ ਵੀ ਸ਼ਹੀਦ ਹੋ ਗਈ | ਰਾਣੀ ਘੋੜੇ ਨੂੰ ਦੌੜਾਉਂਦੀ ਚਲੀ ਆ ਰਹੀ ਸੀ, ਅਚਾਨਕ ਸਾਹਮਣੇ ਨਾਲਾ ਆ ਗਿਆ | ਘੋੜਾ ਉਸ ਵਿੱਚ ਡਿਗ ਪਿਆ | ਅੰਗਰੇਜ਼ ਸੈਨਿਕਾਂ ਨੇ ਰਾਣੀ ਨੂੰ ਘੇਰ ਲਿਆ | ਉਨ੍ਹਾਂ ਨੇ ਰਾਣੀ ਦੇ ਸਿਰ ਉੱਤੇ ਪਿੱਛੋਂ ਵਾਰ ਕੀਤਾ ਅਤੇ ਦੂਜਾ ਵਾਰ ਉਸ ਦੇ ਸੀਨੇ ਉੱਤੇ | ਚਿਹਰੇ ਦਾ ਹਿੱਸਾ ਕੱਟਣ 'ਤੇ ਇੱਕ ਅੱਖ ਨਿਕਲ ਕੇ ਬਾਹਰ ਆ ਗਈ | ਅਜਿਹੀ ਹਾਲਤ ਵਿੱਚ ਵੀ ਲਕਸ਼ਮੀ ਨੇ ਕਈ ਅੰਗਰੇਜ਼ ਘੁੜਸਵਾਰਾਂ ਨੂੰ ਪਰਲੋਕ ਭੇਜ ਦਿੱਤਾ, ਪਰ ਆਪ ਇਸ ਸੱਟ ਨਾਲ ਹੀ ਘੋੜੇ ਤੋਂ ਡਿੱਗ ਗਈ | ਰਾਣੀ ਲਕਸ਼ਮੀਬਾਈ ਦੇ ਨਾਲ ਇਹ ਦੁਰਘਟਨਾ ਨਵੇਂ ਘੋੜੇ ਦੇ ਕਾਰਨ ਵਾਪਰੀ, ਨਹੀਂ ਤਾਂ ਰਾਣੀ ਬਹੁਤ ਦੂਰ ਪਹੁੰਚ ਜਾਂਦੀ | ਅੰਤਿਮ ਸਮੇਂ ਵਿੱਚ ਵੀ ਰਾਣੀ ਲਕਸ਼ਮੀਬਾਈ ਨੇ ਰਘੁਨਾਥ ਸਿੰਘ ਨੂੰ ਕਿਹਾ ਮੇਰੇ ਸਰੀਰ ਨੂੰ ਗੋਰੇ ਛੂਹ ਨਾ ਸਕਣ | ਰਾਣੀ ਦੇ ਭਰੋਸੇਯੋਗ ਅੰਗ ਰੱਖਿਅਕਾਂ ਨੇ ਦੁਸ਼ਮਣ ਨੂੰ ਉਲਝਾਈ ਰੱਖਿਆ ਅਤੇ ਬਾਕੀ ਫ਼ੌਜੀ ਰਾਣੀ ਦੀ ਅਰਥੀ ਬਾਬਾ ਗੰਗਾ ਦਾਸ ਦੀ ਕੁਟਿਆ ਵਿੱਚ ਲੈ ਗਏ, ਜਿਥੇ ਰਾਣੀ ਨੇ ਪ੍ਰਾਣ ਤਿਆਗ ਦਿੱਤੇ | ਬਾਬਾ ਨੇ ਆਪਣੀ ਕੁਟਿਆ ਵਿੱਚ ਹੀ ਰਾਣੀ ਦੀ ਚਿਤਾ ਬਣਾ ਕੇ ਉਹਨੂੰ ਅਗਨ ਭੇਟ ਕਰ ਦਿੱਤਾ | ਰਘੁਨਾਥ ਸਿੰਘ ਵੈਰੀਆਂ ਨੂੰ ਭਰਮਾਉਣ ਲਈ ਰਾਤ ਭਰ ਬੰਦੂਕ ਚਲਾਉਂਦਾ ਰਿਹਾ ਅਤੇ ਅੰਤ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਇਆ, ਉਨ੍ਹਾਂ ਦੇ ਨਾਲ ਹੀ ਕਾਸ਼ੀ ਬਾਈ ਵੀ ਸ਼ਹੀਦ ਹੋਈ | ਇਹ ਦਿਨ 18 ਜੂਨ1858 ਦਾ ਸੀ | ਜਿਸ ਨੇ ਆਜ਼ਾਦੀ ਦੀ ਲੜਾਈ ਲਈ ਡਟ ਕੇ ਦੁਸ਼ਮਣਾਂ ਦਾ ਟਾਕਰਾ ਕੀਤਾ ਤੇ ਸ਼ਹੀਦੀ ਦਾ ਜਾਪ ਪੀਤਾ|

ਹਵਾਲੇ[ਸੋਧੋ]

  1. ↑Jhansi Ki Rani Lakshmibai Biography (gives birth date of 19 Nov 1835)
  2. ↑Meyer, Karl E. & Brysac, Shareen Blair (1999) Tournament of Shadows. Washington, DC: Counterpoint; p. 138--"The Rani of Jhansi ... known to history as Lakshmi Bai, she was possibly only twelve in 1842 when she married the .. Rajah of Jhansi ..."
  3. ↑The 177th anniversary of the Rani's birth according to the Hindu calendar was celebrated at Varanasi in November 2012: "Lakshmi Bai birth anniversary celebrated". Times of India. World News. 2012-11-13. Retrieved 6 December 2012. 
  4. "काशी की विभूतियाँ format= एचटीएम". टीडिल. 
 Rani Lakshmi Bai Biography


Rani Lakshmi Bai was one of the leading warriors of the India's first struggle for independence. A symbol of bravery, patriotism and honour, Rani Lakshmi Bai was born on 19 November 1828 at Poona. Her actual name was Manikarnika. Her father Moropant Tabme was a court advisor, and mother Bhagirathi was a scholarly woman. At a very early age she lost her mother. Her father raised her in an unconventional way and supported her to learn to ride elephants and horses and also to use weapons effectively. She grew up with Nana Sahib and Tatya Tope, who were active participants in the first revolt of independence.

In 1842, Rani Lakshmi Bai got married to Raja Gangadhar Rao who was the Maharaja of Jhansi. After her marriage, she came to be known as Lakshmi Bai. In 1851, she gave birth to a son but unfortunately he died in his fourth month. After this tragic incident, Damodar Rao was adopted by the Maharaja of Jhansi as his son. Moved by the death of his son and his poor health, Maharaja Gangadhar Rao also died on 21 November 1853. When the Maharaja died, Rani Lakshmi Bai was just eighteen years old, but she didn't lose her courage and took up her responsibility.

Lord Dalhousie, the Governor-General of India at that time, was a very shrewd person who tried to take advantage of the misfortune of Jhansi to expand the British Empire. The British rulers did not accept little Damodar Rao, as the legal heir of late Maharaja Gangadhar Rao and Rani Lakshmi Bai. Their plan was to annex Jhansi on the ground that it did not have any legal heir. In March 1854, Rani of Jhansi was granted an annual pension of 60,000 and was ordered to leave the Jhansi fort. She was firm on the decision not to give up the dominion of Jhansi to the British.

For strengthening the defence of Jhansi, Rani Lakshmi Bai assembled an army of rebellions, which also included women. For this great cause she was supported by brave warriors like Gulam Gaus Khan, Dost Khan, Khuda Baksh, Sunder-Mundar, Kashi Bai, Lala Bhau Bakshi, Moti Bai, Deewan Raghunath Singh and Deewan Jawahar Singh. She assembled 14,000 rebels and organised an army for the defence of the city.

In March 1858, when the British attacked Jhansi, Rani Lakshmi Bai's army decided to fight and the war continued for about two weeks. The army fought very bravely, even though Jhansi lost to the British forces. After a fierce war when the British army entered Jhansi, Rani Lakshmi Bai, tied her son Damodar Rao to her back and fought bravely using two swords in both her hands. She escaped to the fortress of Kalpi under the cover of darkness and was accompanied by many other rebellions. She departed to Gwalior and a fierce battle was fought between the British and the Rani's army. On the unfortunate day of 17 June of 1858, this great warrior martyred her life for India's freedom.

Facts and Information about Rani Lakshmi BaiBornManikarnika Tambe, 19 November 1828
Place of BirthVaranasi, India
NationalityIndian
FatherMoropant Tambe
MotherBhagirathi Sapre
Died18 June 1858 (aged 29), Kotah ki Serai, near Gwalior, India
Spouse NameJhansi Naresh Maharaj Gangadhar Rao Newalkar
ChidrenShe gave birth to a boy, later named Damodar Rao, in 1851, who died when four months old.
EducationShe was educated at home and was more independent in her childhood than others of her age; her studies included shooting, horsemanship, and fencing.
Known for contribution asLakshmi Bai.
Awards and honourshonour of the Hindu goddess Lakshmi


 Related Links 
Last Updated on : August 7, 2015

Which cities in India have the metro railway system? The Metro rail service is operational in 10 cities in India. These are Kolkata, Delhi, Bengaluru, Gurugram, Mumbai, Chennai, Jaipur, Kochi, Hyderabad, and Lucknow. The Kolkata Metro rail is the oldest metro… Read More...
Which State is biggest Jute producer? West Bengal is the largest producer of jute in India. India is the largest producer of jute in the world. Approximately 60 percent of the total world produce of jute is cultivated in India… Read More...

0 comments

Leave a Reply

Your email address will not be published. Required fields are marked *